Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beḏẖe. 1. ਜੁੜਿਆ, ਵਿਧਾ ਗਿਆ। 2. ਵਿੰਨ੍ਹੇ ਹਨ। 1. attached, pierced. 2. pierced. ਉਦਾਹਰਨਾ: 1. ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥ Raga Aaasaa 5, Chhant 3, 1:6 (P: 454). 2. ਬ੍ਰਹਮਾ ਬਿਸਨੁ ਮਹੇਸਰ ਬੇਧੇ ॥ Raga Gond, Kabir, 8, 4:3 (P: 872).
|
|