Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Beḏ(u). 1. ਵੇਦ। 2. ਗਿਆਨ। 1. treasure of knowledge, sacred books of hindus. 2. knowledge.
ਉਦਾਹਰਨਾ:
1. ਬੇਦੁ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ ॥ Raga Sireeraag 1, Asatpadee 7, 6:1 (P: 57).
ਬੇਦੁ ਬਾਦੁ ਨ ਪਾਖੰਡੁ ਅਉਧੂ ਜਤੁ ਸਤੁ ਸਬਦਿ ਬੀਚਾਰੀ ॥ (ਭਾਵ ਵਿਦਵਤਾ). Raga Raamkalee 1, Asatpadee 9, 19:1 (P: 908).
2. ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥ (ਗਿਆਨ). Raga Maaroo 1, Asatpadee 11, 5:2 (P: 1015).

Mahan Kosh Encyclopedia

ਦੇਖੋ- ਬੇਦ 2. “ਸਾਸਤੁ ਬੇਦੁ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ.” (ਸੋਰ ਅ: ਮਃ ੧) 2. ਸੰ. ਵਿਦੁ (विदुस्). ਗਿਆਨੀ. ਵਿਚਾਰਵਾਨ. “ਅਉਰ ਧਰਮ ਤਾਕੈ ਸਮਿ ਨਾਹਨਿ, ਇਹ ਬਿਧਿ ਬੇਦੁ ਬਤਾਵੈ.” (ਸੋਰ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits