Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beṯāl. ਜਿਸ ਵਿਚ ਕੋਈ ਤਾਲ (ਲੈਅ, ਨਿਯਮ, ਸੰਜਮ) ਨ ਹੋਵੇ, ਭੂਤ ਨਾ, ਬੇਸੁਰਾ। having no rhythm; ghost. ਉਦਾਹਰਨ: ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ Raga Aaasaa 1, Vaar 11, Salok, 1, 1:1 (P: 468). ਹਰਿ ਕੇ ਨਾਮ ਹੀਨ ਬੇਤਾਲ ॥ Raga Saarang 5, 92, 1:1 (P: 1222).
|
SGGS Gurmukhi-English Dictionary |
[n.] (from Sk.Vetâla) ghost, evil spirit
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. out of rhythm or time unrhythmic, unrhythmical, disorderly. (2) n.m. demon, evil, spirit; bard, minstrel.
|
Mahan Kosh Encyclopedia |
ਵਿ. ਜੋ ਤਾਲ ਨਹੀਂ ਜਾਣਦਾ. ਲਯ ਤਾਲ ਦੇ ਗਿਆਨ ਤੋਂ ਰਹਿਤ। 2. ਸੰ. ਵੇਤਾਲ. ਉਹ ਮੁਰਦਾ, ਜਿਸ ਵਿੱਚ ਭੂਤ ਨੇ ਪ੍ਰਵੇਸ਼ ਕੀਤਾ ਹੈ. “ਹਰਿ ਕੇ ਨਾਮਹੀਨ ਬੇਤਾਲ.” (ਸਾਰ ਮਃ ੫) “ਮਨਮੁਖ ਅੰਧੇ ਫਿਰਹਿ ਬੇਤਾਲੇ.” (ਮਾਝ ਅ: ਮਃ ੩) ਪੁਰੁਸ਼ਾਰਥ ਅਤੇ ਉਪਕਾਰ ਰਹਿਤ ਮੁਰਦਾ ਸ਼ਰੀਰਾਂ ਵਿੱਚ ਅਗਿਆਨਭੂਤ ਨੇ ਪ੍ਰਵੇਸ਼ ਕੀਤਾ ਹੈ। 2. ਦੇਖੋ- ਬਿਤਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|