Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Begālī. ਤੁਰਤ, ਛੇਤੀ। atonce, promptly. ਉਦਾਹਰਨ: ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ Raga Dhanaasaree 4, 4, 2:1 (P: 667).
|
Mahan Kosh Encyclopedia |
ਕ੍ਰਿ. ਵਿ. ਵੇਗ ਸੇ. ਛੇਤੀ ਨਾਲ. ਬਿਨਾ ਢਿੱਲ. “ਗੁਰੁ ਸੇਵਿਹੁ ਬੇਗਿ ਬੇਗਾਲੀ.” (ਧਨਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|