Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Būdī. 1. ਡੁਬੀ। 2. ਹਵਾ ਵਿਚ ਉਡਣ ਵਾਲੀ ਗੁੱਡੀ, ਪਤੰਗ। 3. ਹੇ ਡੁਬੀ ਹੋਈਏ। 1. drowned. 2. kite. 3. O you drowned!.
ਉਦਾਹਰਨਾ:
1. ਰਾਮ ਨਾਮਿ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥ (ਡੁਬੀ). Raga Sireeraag 1, Pahray 2, 1:5 (P: 75).
2. ਦਹ ਦਿਸ ਬੂਡੀ ਪਵਨੁ ਝਲਾਵੈ ਡੋਰਿਰਹੀਂ ਲਿਵ ਲਾਈ ॥ Raga Gaurhee, Kabir, 46, 3:2 (P: 333).
3. ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ Raga Dhanaasaree 1, Chhant 3, 2:1 (P: 689).

Mahan Kosh Encyclopedia

ਡੁੱਬੀ. ਡੂਬੀ. ਦੇਖੋ- ਬੁਡਣਾ. “ਬੂਡੀ! ਘਰੁ ਘਾਲਿਓ.” (ਧਨਾ ਛੰਤ ਮਃ ੧) 2. ਨਾਮ/n. ਹਵਾ ਵਿੱਚ ਉਡਣ ਵਾਲੀ, ਗੁੱਡੀ. ਪਤੰਗ. “ਦਹ ਦਿਸ ਬੂਡੀ ਪਵਨੁ ਝੁਲਾਵੈ.” (ਗਉ ਕਬੀਰ) ਸ਼ਰੀਰਗੁੱਡੀ ਨੂੰ ਪ੍ਰਾਰਬਧਪੌਣ ਝੁਲਾਵੈ (ਚਲਾਂਉਂਦੀ ਹੈ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits