Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Burā. 1. ਮੰਦਾ, ਭੈੜਾ, ਜੋ ਚੰਗਾ ਨਹੀਂ, ਮਾੜਾ। 2. ਬੁਰਾਈ, ਭੈੜ। 1. bad, malice, heinous. 2. evil.
ਉਦਾਹਰਨਾ:
1. ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ Raga Sireeraag 5, Pahray 4, 2:2 (P: 77).
ਮਨ ਅਪੁਨੇ ਤੇ ਬੁਰਾ ਮਿਟਾਨਾ ॥ (ਬੁਰਾ ਮੰਗਣਾ). Raga Gaurhee 5, Sukhmanee 3, 6:7 (P: 266).
ਉਦਾਹਰਨ:
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ (ਭਾਵ ਚੰਗੇ ਮਾੜੇ ਨੂੰ, ਦੁਖ ਸੁਖ ਨੂੰ, ਵੈਰੀ ਮਿੱਤਰ ਨੂੰ). Raga Aaasaa 1, Patee, 8:2 (P: 432).
2. ਤਾਹੂ ਬੁਰਾ ਨਿਕਟਿ ਨਹੀ ਆਵੈ ॥ Raga Gaurhee 5, Baavan Akhree, 39:4 (P: 258).
ਪਰ ਕੇ ਬੁਰਾ ਨ ਰਾਖਹੁ ਚੀਤ ॥ Raga Aaasaa 5, 62, 3:1 (P: 386).

SGGS Gurmukhi-English Dictionary
[Var.] From Bura
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. bad, undesirable, evil, wicked, vicious, depraved; faulty, defective, not good; harmful; indecorous, improper.

Mahan Kosh Encyclopedia

ਵਿ. ਖ਼ਰਾਬ. ਮੰਦ. ਜੋ ਚੰਗਾ ਨਹੀਂ. “ਬੁਰਾ ਭਲਾ ਨ ਪਛਾਣਈ.” (ਸ੍ਰੀ ਮਃ ੫) 2. ਨਾਮ/n. ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। 3. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ- ਬੁਰਨਾਮਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits