Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bujẖai. 1. ਸਮਝੇ, ਸਮਝਦਾ ਹੈ। 2. ਤ੍ਰਿਪਤ ਹੋਵੇ ਸ਼ਾਤ ਹੋਵੇ, ਮਿਟੇ। 3. ਬੁੱਝ ਜਾਏ, ਸ਼ਾਂਤ ਹੋਏ ਭਾਵ ਠੰਢੀ ਹੋਵੇ। 1. understand, know. 2. quenched, extinguished. 3. cool down.
ਉਦਾਹਰਨਾ:
1. ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਸਮਝੇ). Japujee, Guru Nanak Dev, 2:6 (P: 1).
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣ ॥ (ਜਾਣਦਾ/ਸਮਝਦਾ ਹੋਵੇ). Raga Maajh 1, Vaar 22, Salok, 2, 2:2 (P: 148).
2. ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥ Raga Gaurhee 5, 113, 2:1 (P: 188).
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂਅਣੀ ॥ Raga Maaroo 5, Vaar 16, Salok, 5, 3:1 (P: 1099).
3. ਕੋਟਿ ਸ਼ਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ Raga Kedaaraa 5, 15, 1:2 (P: 1122).

.

© SriGranth.org, a Sri Guru Granth Sahib resource, all rights reserved.
See Acknowledgements & Credits