Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujẖāvai. 1. ਤ੍ਰਿਪਤ ਕਰੇ, ਸ਼ਾਂਤ ਕਰੇ ਮੁਕਾਵੇ। 2. ਸਮਝਾਵੇ, ਲਖਾਵੇ, ਦਸੇ, ਬੋਧ ਕਰਾਵੇ। 1. satiates, allay, extinguish. 2. instruct, to make understand. ਉਦਾਹਰਨਾ: 1. ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ ਗਵੁ 5, Sukhmanee 2, 2:5 (P: 264). ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥ (ਗੁਲ ਕਰੇ, ਖਤਮ ਕਰੇ). Raga Aaasaa 1, Asatpadee 1, 4:1 (P: 411). 2. ਆਪਿ ਨ ਬੂਝੈ ਲੋਕ ਬੁਝਾਵੈ ॥ Raga Bilaaval 3, Asatpadee 1, 3:1! (P: 832).
|
|