Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bujẖā-i-hi. 1. ਸਮਝਾਉਂਦਾ। 2, ਬੁਝਾਉਂਦਾ। 1. cause to understand. 2. extinguish. ਉਦਾਹਰਨਾ: 1. ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥ Raga Soohee 5, Vaar 8:5 (P: 788). 2. ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮ ਧਿਆਏ ॥ (ਬੁਝਾ ਦਿੰਦਾ, ਮਿਟਾ ਦਿੰਦਾ). Raga Raamkalee 5, Vaar 21:2 (P: 966).
|
|