Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīṯe. ਲੰਘੇ ਹੋਏ। above attachment; passed away.
ਉਦਾਹਰਨ:
ਰਾਗ ਸੁਣਾਇ ਕਹਾਵਹਿ ਬੀਤੇ ॥ (ਭਾਵ ਪਹੁੰਚੇ ਹੋਏ). Raga Aaasaa 1, Asatpadee 7, 1:2 (P: 414).
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ (ਲੰਘੇ, ਬਤੀਤ ਹੋਏ). Raga Aaasaa 5, Chhant 14, 1:4 (P: 462).

SGGS Gurmukhi-English Dictionary
[n.] (from Sk. Vitta) learned, knowledge
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯਤੀਤ ਹੋਏ. ਗੁਜ਼ਰੇ. ਦੇਖੋ- ਬੀਤਣਾ। 2. ਗੁਜ਼ਰੇ ਹੋਏ. ਲੰਘੇ ਹੋਏ. ਦੁਨੀਆਂ ਤੋਂ ਲੰਘਕੇ ਪਰਮਪਦ ਨੂੰ ਪਹੁੰਚੇ ਹੋਏ. “ਰਾਗ ਸੁਣਾਇ ਕਹਾਵਹਿ ਬੀਤੇ.” (ਆਸਾ ਅ: ਮਃ ੧) ਸੰਸਾਰ ਦੇ ਪ੍ਰੇਮ ਦੀ ਕਥਾ ਸੁਣਾਕੇ ਆਪਣੇ ਤਾਈਂ ਦੁਨੀਆਂ ਤੋਂ ਲੰਘੇ ਹੋਏ ਕਹਾਉਂਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits