Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bījai. ਬੀਜਦਾ ਹੈ, ਬੀਜਿਆਂ । sows, sowing. ਉਦਾਹਰਨ: ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥ (ਬੀਜਦਾ ਹੈ). Raga Sireeraag 4, 65, 3:3 (P: 40). ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥ (ਬੀਜਿਆਂ). Raga Saarang 5, 11, 2:1 (P: 1205).
|
|