Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīchārā. 1. ਵਿਚਾਰ। 2. ਵਿਚਾਰੀ ਹੈ। 3. ਵਿਚਾਰ ਕੇ। 4. ਵਿਚਾਰ ਦੁਆਰਾ। 5. ਵਿਚਾਰ ਕਰਾਂ, ਵਿਚਾਰਾਂ। 1. deliberate, reflect, ponder. 2. reflect. 3. delierated. 4. reflection. 5. reflect.
ਉਦਾਹਰਨਾ:
1. ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ Raga Maajh 5, 26, 2:2 (P: 102).
ਕਰਮ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ Raga Aaasaa 1, Asatpadee 13, 9:1 (P: 418).
2. ਕਹੁ ਨਾਨਕ ਇਹੁ ਤਤੁ ਬੀਚਾਰਾ ॥ Raga Gaurhee 5, 113, 3:1 (P: 188).
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੈ ॥ (ਵੀਚਾਰਿਆ ਹੈ). Raga Maaroo 1, Solhaa 9, 9:3 (P: 1029).
3. ਸੋਧਤ ਸੋਧਤ ਸੋਧਿ ਬੀਚਾਰਾ ॥ Raga Gaurhee 5, Baavan Akhree, 48:3 (P: 260).
4. ਇਕਨਾ ਨੋ ਤੂ ਮੇਲਿ ਨੈਹਿ ਗੁਰ ਸਬਦਿ ਬੀਚਾਰਾ ॥ Raga Soohee 3, Vaar 2:3 (P: 786).
5. ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ Raga Saarang 5, Asatpadee 1, 8:1 (P: 1235).
ਸੇਵਾ ਸੁਰਤਿ ਰਹਸਿ ਗੁਣ ਗਾਵਾਂ ਗੁਰਮੁਖਿ ਗਿਆਨੁ ਬੀਚਾਰਾ ॥ Raga Malaar 1, 3, 1:1 (P: 1255).

Mahan Kosh Encyclopedia

ਦੇਖੋ- ਬਿਚਾਰ. “ਬਿਨ ਬੋਲੈ ਕਿਆ ਕਰੈ ਬੀਚਾਰਾ.” (ਗੌਂਡ ਕਬੀਰ) 2. ਦੇਖੋ- ਬੇਚਾਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits