Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bimb. 1. ਬੁਲਬੁਲਾ। 2. ਜਿਸ ਚੀਜ਼ ਦਾ ਪ੍ਰਛਾਵਾਂ/ਅਕਸ ਪੈਂਦਾ ਹੈ। 3. ਪਾਣੀ। 4. ਛਾਂ, ਸਾਇਆ। 1. bubble; water. 2. object. 3. water. 4. reflection.
ਉਦਾਹਰਨਾ:
1. ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥ Raga Gaurhee 1, Asatpadee 17, 1:2 (P: 156).
ਉਦਾਹਰਨ:
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟ ਉਸਾਰਿਆ ॥ (ਵੀਰਜ ਦੇ ਬੁਲਬੁਲੇ ਤੋਂ ਸਰੀਰ ਬਣਾ ਦਿਤਾ). Raga Soohee 1, Chhant 5, 3:3 (P: 766).
2. ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥ Raga Aaasaa, Kabir, 1, 4:1 (P: 475).
3. ਬਿੰਬ ਬਿਨਾ ਕੈਸੇ ਕਪਰੇ ਧੋਦੀ ॥ Raga Gond, Kabir, 9, 3:2 (P: 872).
4. ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ Raga Parbhaatee 1, 3, 2:1 (P: 1328).

SGGS Gurmukhi-English Dictionary
[1. P. n. 2. Desi n. 3. Sk. n.] 1. water. 2. bubble. 3. reflection
SGGS Gurmukhi-English Data provided by Harjinder Singh Gill, Santa Monica, CA, USA.

English Translation
n.m. image, reflection, semblance; halo.

Mahan Kosh Encyclopedia

ਸੰ. ਬਿੰਬ ਅਤੇ ਵਿੰਬ. ਨਾਮ/n. ਪ੍ਰਤਿਬਿੰਬ. ਛਾਇਆ. ਅਕਸ। 2. ਉਹ ਵਸ੍ਤੁ, ਜਿਸ ਦਾ ਪ੍ਰਤਿਬਿੰਬ (ਅਕਸ) ਪੈਂਦਾ ਹੈ. “ਜਿਉ ਪ੍ਰਤਿਬਿੰਬ, ਬਿੰਬ ਕਉ ਮਿਲੀ ਹੈ.” (ਆਸਾ ਕਬੀਰ) 3. ਕਮੰਡਲੁ। 4. ਸੂਰਜ ਦਾ ਮੰਡਲ (ਦਾਯਰਾ). 5. ਜਲ. “ਬਿੰਬ ਬਿਨਾ ਕੈਸੇ ਕਪਰੇ ਧੋਈ?” (ਗੌਂਡ ਕਬੀਰ) ਦੇਖੋ- ਬਾਣੀ 1। 6. ਬੁਲਬੁਲਾ. ਬੁਦਬੁਦਾ. “ਜਿਨਿ ਬਿੰਬ ਕਾ ਕੋਟੁ ਉਸਾਰਿਆ.” (ਸੂਹੀ ਛੰਤ ਮਃ ੧) ਜਿਸ ਨੇ ਵੀਰਯ ਅਤੇ ਰਜ ਦੇ ਬੁਲਬੁਲੇ ਤੋਂ ਸ਼ਰੀਰਰੂਪ ਕੋਟ ਉਸਾਰਿਆ। 7. ਰਕਤਫਲਾ. ਕੁੰਦਰੁ ਫਲ, ਜਿਸ ਦਾ ਰੰਗ ਲਾਲ ਹੁੰਦਾ ਹੈ, ਕਵਿ ਜਨ ਇਸ ਦੀ ਉਪਮਾਂ ਹੋਠਾਂ ਨੂੰ ਦਿੰਦੇ ਹਨ. Boswellia thurifera. “ਗੇਂਦਾ ਕਲਗਾ ਬਿੰਬ ਬਿਧੂਪ.” (ਗੁਪ੍ਰਸੂ) 8. ਕੈਲਾਸ ਪਰਵਤ. “ਬਿੰਬ ਸੁਮੇਰੁ ਮਹਾਂ ਗਰਜਾਯੋ.” (ਕ੍ਰਿਸਨਾਵ) 9. ਡਿੰਗ. ਸੂਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits