Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biᴺjan. ਵਿਅੰਜਨ, ਖਾਦ ਪਰਦਾਰਥ, ਭੋਜਨ। viand, food. ਉਦਾਹਰਨ: ਬਿੰਜਨ ਭੋਜਨ ਅਨਿਕ ਪਰਕਾਰ ॥ Raga Aaasaa 5, 11, 3:1 (P: 373). ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ॥ ॥ (ਤਰਕਾਰੀ, ਭਾਜੀ). Raga Saarang 5, 28, 1:2 (P: 1210).
|
Mahan Kosh Encyclopedia |
ਸੰ. व्यञ्जन- ਵ੍ਯੰਜਨ. ਨਾਮ/n. ਖਾਣ ਯੋਗ੍ਯ ਪਦਾਰਥ. ਭੋਜਨ। 2. ਰੋਟੀ ਨਾਲ ਲਾਕੇ ਖਾਣ ਦੀ ਚੀਜ਼. ਸਾਗ. ਤਰਕਾਰੀ. “ਬਿੰਜਨ ਭੋਜਨ ਅਨਿਕ ਪਰਕਾਰਾ.” (ਆਸਾ ਮਃ ੫) 3. ਚਿੰਨ੍ਹ. “ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ.” (ਬਿਹਾ ਛੰਤ ਮਃ ੫) ਨਾਮ ਚੰਦਨ ਕੇਸਰ ਸੰਧੂਰ ਆਦਿ ਦੇ ਚਿੰਨ੍ਹ ਦੀ ਥਾਂ ਹੈ. ਦੇਖੋ- ਵ੍ਯੰਜਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|