Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisekẖ. 1. ਵਿਸ਼ੇਸ਼। 2. ਵਿਸ਼ੇਸ਼ਤਾ, ਵਡਿਆਈ। 1. sublime. 2. distinctive, peculiar.
ਉਦਾਹਰਨਾ:
1. ਸਭ ਮਹਿ ਊਚ ਬਿਸੇਖ ਗਿਆਨੁ ॥ Raga Gaurhee 5, Thitee, 8:6 (P: 298).
2. ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤ ਬਿਸੇਖ ॥ Raga Kedaaraa Ravidas, 1, 1:2 (P: 1124).

English Translation
adj. same as ਵਿਸ਼ੇਸ਼ special.

Mahan Kosh Encyclopedia

ਸੰ. ਵਿਸ਼ੇਸ਼. ਨਾਮ/n. ਭੇਦ. ਫਰਕ। 2. ਅਧਿਕਤਾ. ਜ੍ਯਾਦਤੀ। 3. ਇੱਕ ਛੰਦ, ਜਿਸ ਦਾ ਨਾਮ “ਅਸ਼੍ਵਗਤਿ,” “ਨੀਲ” ਅਤੇ “ਮਹਨਹਰਣ” ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਪੰਜ ਭਗਣ, ਅੰਤ ਗੁਰੁ. ऽ।।, ऽ।।, ऽ।।, ऽ।।, ऽ।।, ऽ. ਕਿਤਨਿਆਂ ਨੇ ਇਸ ਦਾ ਨਾਮ “ਬਿਸੇਸਕ” (ਵਿਸ਼ੇਸ਼ਕ) ਲਿਖਿਆ ਹੈ.
ਉਦਾਹਰਣ-
ਭਾਜ ਬਿਨਾ ਭਟ ਲਾਜ ਸਭੈ ਤਜ ਸਾਜ ਜਹਾਂ,
ਨਾਚਤ ਭੂਤ ਪਿਸ਼ਾਚ ਨਿਸ਼ਾਚਰਰਾਜ ਤਹਾਂ,
ਦੇਖਤ ਦੇਵ ਅਦੇਵ ਮਹਾਂ ਰਣ, ਕੋ ਬਰਨੈ?
ਜੂਝ ਭਯੋ ਜਿਹ ਭਾਂਤ ਸੁਪਾਰਥ ਸੋਂ ਕਰਨੈ.
(ਕਲਕੀ)
4. ਦੇਖੋ- ਵਿਸੇਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits