Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisal(i). ਜ਼ਖਮ ਰਹਿਤ ਕਰਨ ਵਾਲੀ ਬੂਟੀ। healing herb.
ਉਦਾਹਰਨ:
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ Raga Dhanaasaree, Trilochan, 1, 5:1 (P: 695).

SGGS Gurmukhi-English Dictionary
[n.] Bi (without) + Sali (pain) a shrub which removes pain, Samjīvanī
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਸ਼ਲ੍ਯ. ਵਿ. ਬਿਨਾ ਸ਼ਲ੍ਯ (ਘਾਉ) ਤੋਂ। 2. ਨਾਮ/n. ਵਿਸ਼ਲ੍ਯਕਰਣੀ ਬੂਟੀ, ਜਿਸ ਦੇ ਲਾਉਣ ਤੋਂ ਘਾਉ ਮਿਲਜਾਂਦਾ ਹੈ. “ਸਲਿ ਬਿਸਲਿ ਆਣ ਤੋਖੀਲੇ ਹਰੀ.” (ਧਨਾ ਤ੍ਰਿਲੋਚਨ) ਸ਼ਲ੍ਯ ਤੋਂ ਵਿਸ਼ਲ੍ਯ ਕਰਨ ਵਾਲੀ ਲਿਆਕੇ ਰਾਮ ਨੂੰ ਪ੍ਰਸੰਨ ਕੀਤਾ. ਦੇਖੋ- ਵਿਸ਼ਲ੍ਯਕਰਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits