Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisar(u). ਭਲਾਣਾ, ਵਿਸਾਰਨਾ। forget.
ਉਦਾਹਰਨ:
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥ (ਭੁਲ, ਵਿਸਰ). Raga Maajh 5, 47, 1:3 (P: 108).
ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥ (ਵਿਸਾਰਨਾ, ਭੁਲਾਣਾ). Raga Raamkalee, Kabir, 5, 1:1 (P: 970).

Mahan Kosh Encyclopedia

ਵਿਸਮਰਣ ਹੋ. ਭੁੱਲ. “ਬਿਸਰੁ ਨਾਹੀ ਨਿਮਖ ਹੀ ਅਰੇ ਤੇ.” (ਟੋਡੀ ਮਃ ੫) 2. ਬੇ ਅਸਰ ਦੀ ਥਾਂ ਭੀ ਬਿਸਰੁ ਆਇਆ ਹੈ. “ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ?” (ਰਾਮ ਕਬੀਰ) ਜੇਹੜੇ ਮੂੰਹ ਤੋਂ ਤੂੰ ਵੇਦ ਪੜ੍ਹਦਾ ਹੈਂ ਉਸ ਮੂੰਹ ਨੂੰ ਵੇਦ ਦੇ ਅਸਰ ਬਿਨਾਂ ਕਿਉਂ ਕਰਦਾ ਹੈਂ? ਭਾਵ- ਉਸ ਮੂੰਹ ਤੋਂ ਛਲ ਕਪਟ ਅਤੇ ਝੂਠ ਦੀ ਬਾਤਾਂ ਕਿਉਂ ਕਰਦਾ ਹੈਂ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits