Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisrāvai. ਭੂਲ਼ਣਾਂ। to forget. ਉਦਾਹਰਨ: ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ (ਭੁਲਾਂਦਾ ਹੈ). Raga Gaurhee 9, 3, 2:1 (P: 219). ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ (ਭੁਲਾਏ, ਵਿਸਾਰੇ). Raga Nat-Naraain 5, 1, 3:1 (P: 978).
|
|