Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisrāmā. ਸ਼ਾਂਤੀ, ਟਿਕਾਓ, ਆਰਾਮ। rest, comfort. ਉਦਾਹਰਨ: ਸਾਧੋ ਰਾਮ ਸਰਨਿ ਬਿਸਰਾਮਾ ॥ (ਸਾਂਤੀ, ਟਿਕਾਉ, ਆਰਾਮ). Raga Gaurhee 9, 7, 1:1 (P: 220). ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ (ਨਿਵਾਸ/ਡੇਰਾ ਕਰ ਲਿਆ). Raga Sorath 5, 21, 2:1 (P: 614).
|
|