Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisrā-u. ਵਿਸਾਰ ਦੇਣਾ, ਭੁਲਾ ਦੇਣਾ। foresake. ਉਦਾਹਰਨ: ਪਉਣ ਪਾਣੀ ਅਗਨੀ ਬਿਸਰਾਉ ॥ Raga Bilaaval 1, Thitee, 10:3 (P: 839).
|
SGGS Gurmukhi-English Dictionary |
[Var.] From Bisaranam
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਿਸ੍ਮਰਣ. ਚੇਤੇ ਤੋਂ ਭੁੱਲਣ ਦਾ ਭਾਵ. ਦੇਖੋ- ਪਉਣ ਪਾਣੀ ਅਗਨੀ। 2. ਵਿਸ਼੍ਰਾਮ. ਸ੍ਥਿਤਿ। 3. ਸੰ. ਵਿਸ਼੍ਰਾਵ. ਪ੍ਰਸਿੱਧੀ. ਮਸ਼ਹੂਰੀ। 4. ਵਿਸ੍ਰਾਵ. ਚੋਣ (ਟਪਕਣ) ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|