Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bistālā. ਗੰਦੀ ਖਟੀ, ਹਰਾਮ ਦੀ ਕਮਾਈ ਭਾਵ ਰਿਸ਼ਵਤ। bribe.
ਉਦਾਹਰਨ:
ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥ Raga Soohee, Kabir, 5, 2:2 (P: 793).

Mahan Kosh Encyclopedia

ਸੰ. विष्टि. ਬੇਗਾਰ. ਮਜੂਰੀ ਦਿੱਤੇ ਬਿਨਾ ਕੰਮ। 2. ਵਿਸ਼੍ਠਾ (ਗੰਦਗੀ) ਖਾਣ ਦੀ ਕ੍ਰਿਯਾ. ਭਾਵ- ਰਿਸ਼ਵਤ. ਵੱਢੀ. “ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ.” (ਸੂਹੀ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits