Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilovanā. ਰਿੜਕਨਾ ਭਾਵ ਅਭਿਆਸ। churning. ਉਦਾਹਰਨ: ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ Raga Aaasaa, Kabir, 10, 1:1 (P: 478).
|
Mahan Kosh Encyclopedia |
(ਬਿਲੋਵਨ) ਸੰ. ਵਿਲੋਡਨ. ਰਿੜਕਣਾ. ਮਥਨ। 2. ਬਾਰ ਬਾਰ ਅਭ੍ਯਾਸ ਕਰਨਾ. “ਹਰਿ ਕਾ ਬਿਲੋਵਨਾ ਬਿਲੋਵਹੁ, ਮੇਰੇ ਭਾਈ!” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|