Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilovan. ਰਿੜਕਨ ਲਈ। for churning. ਉਦਾਹਰਨ: ਸਮੁੰਦੁ ਬਿਲੋਵਨ ਕਉ ਮਾਟਾ ॥ Raga Sorath, Kabir, 5, 1:2 (P: 655).
|
Mahan Kosh Encyclopedia |
(ਬਿਲੋਵਨਾ) ਸੰ. ਵਿਲੋਡਨ. ਰਿੜਕਣਾ. ਮਥਨ। 2. ਬਾਰ ਬਾਰ ਅਭ੍ਯਾਸ ਕਰਨਾ. “ਹਰਿ ਕਾ ਬਿਲੋਵਨਾ ਬਿਲੋਵਹੁ, ਮੇਰੇ ਭਾਈ!” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|