Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bilās(u). 1. ਅਨੰਦ, ਖੁਸ਼ੀਆਂ। 2. ਬਿਲਾ। 1. revelments, recreation. 2. cat.
ਉਦਾਹਰਨਾ:
1. ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ (ਅਨੰਦ ਖੁਸ਼ੀਆ). Raga Sireeraag 5, 72, 1:1 (P: 42).
ਦੇਹ ਏਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਦੇਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ॥ ॥ (ਰੰਗ ਤਮਾਸ਼ੇ, ਦਿਲ ਪ੍ਰਚਾਵੇ). Sava-eeay of Guru Ramdas, Gayand, 10:4 (P: 1403).
2. ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ Raga Maalee Ga-orhaa 5, 3, 3:2 (P: 987).

Mahan Kosh Encyclopedia

ਨਾਮ/n. ਬਿੱਲਾ. ਵਿਡਾਲ। 2. ਬਿੱਲਾ (ਵਿਡਾਲ) ਅਤੇ ਸ਼੍ਵ (ਕੁੱਤਾ). “ਸੂਆ ਪਿੰਜਰਿ ਨਹਿ ਖਾਇ ਬਿਲਾਸੁ.” (ਮਾਲੀ ਮਃ ੫) 3. ਦੇਖੋ- ਬਿਲਾਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits