Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bilā-i. ਨਾਸ ਹੋਣਾ, ਮੁੱਕ ਗਿਆ, ਦੂਰ ਹੋ ਗਿਆ। dispelled, fled away, rid of.
ਉਦਾਹਰਨ:
ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥ Raga Gaurhee 4, Vaar 16, Salok, 5, 1:3 (P: 321).

SGGS Gurmukhi-English Dictionary
[H. v.] Pass, finish
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿਲਯ (ਲੀਨ) ਕਰਦਾ. “ਜਲ ਨਹਿ ਡੂਬੈ, ਨਭ ਨ ਬਿਲਾਇ.” (ਗੁਪ੍ਰਸੂ) 2. ਨਾਮ/n. ਵਿਲਯ. ਵਿਸ਼ੇਸ਼ ਕਰਕੇ ਲਯ (ਲੀਨ) ਹੋਣ ਦਾ ਭਾਵ. “ਚਿੰਤਾ ਗਈ ਬਿਲਾਇ.” (ਮਃ ੪ ਵਾਰ ਸੋਰ) ਚਿੰਤਾ ਨਾਸ਼ ਹੋਗਈ। 3. ਸੰ. ਵਿਲਗ੍ਨ. ਵਿ. ਜੁਦਾ. “ਉਤਰ ਅਗਾਰ ਕਿਵਾਰ ਬਿਲਾਏ.” (ਗੁਪ੍ਰਸੂ) ਤਖ਼ਤੇ ਜੁਦੇ ਕੀਤੇ (ਖੋਲ੍ਹੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits