Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-lāṯe. ਵਿਰਲਾਪ ਕਰਦੇ, ਕੁਰਲਾਉਂਦੇ। bewailing, lamenting, crying. ਉਦਾਹਰਨ: ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥ (ਰੋਂਦੇ, ਵਿਆਕੁਲ ਹੁੰਦੇ, ਵਿਰਲਾਪ ਕਰਦੇ). Raga Gaurhee 5, 80, 1:1 (P: 179). ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥ (ਵਿਲਕਦੇ ਰੋਂਦੇ). Raga Soohee 5, 49, 2:2 (P: 747).
|
|