Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-lā-ī. ਵਿਆਕੁਲ ਹੋਕੇ, ਵਿਰਲਾਪ ਕਰਨੇ । bewailing, crying, viz., weaping. ਉਦਾਹਰਨ: ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨ ਮੁਖਿ ਭਉ ਕਿ ਮੁਏ ਬਿਲਲਾਈ ॥ (ਵਿਆਕੁਲ ਹੋਕੇ, ਵਿਰਲਾਪ ਕਰਨੇ). Raga Sorath 3, Asatpadee 1, 6:1 (P: 638). ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥ (ਭਾਵ ਰੋਂਦੇ ਹਨ). Raga Malaar 4, 7, 2:4 (P: 1265).
|
SGGS Gurmukhi-English Dictionary |
[Var.] From Bilalāta
SGGS Gurmukhi-English Data provided by
Harjinder Singh Gill, Santa Monica, CA, USA.
|
|