Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bilam. ਦੇਰ, ਢਿਲ, ਵਿਲੰਬ। delay.
ਉਦਾਹਰਨ:
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥ Raga Sireeraag 5, 91, 1:3 (P: 50).
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥ Raga Sireeraag 5, Pahray 4, 5:2 (P: 78).

Mahan Kosh Encyclopedia

ਸੰ. ਵਿਲੰਬ. ਨਾਮ/n. ਦੇਰੀ. ਚਿਰ. ਢਿੱਲ. “ਬਿਲਮ ਨ ਲਾਗੈ ਆਵੈ ਜਾਈ.” (ਮਾਰੂ ਸੋਲਹੇ ਮਃ ੧) 2. ਇੰਤਜਾਰੀ ਕਰਨ ਲਾਇਕ ਵੇਲਾ. “ਇਕ ਰਤੀ ਬਿਲਮ ਨ ਦੇਵਨੀ.” (ਸ੍ਰੀ ਮਃ ੪ ਵਣਜਾਰਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits