Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bir-hā. 1. ਵਿਛੋੜਾ। 2. ਪਿਆਰ ਦੀ ਖਿਚ। 1. separation viz., love. 2. longing; pang of separation.
ਉਦਾਹਰਨਾ:
1. ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ (ਭਾਵ ਪਿਆਰ). Raga Sireeraag 4, Vaar 1, Salok, 3, 2:1 (P: 83).
2. ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ (ਪਿਆਰ ਦੀ ਖਿਚ). Raga Sireeraag 4, Vaar 15, Salok, 2, 1:2 (P: 89).

English Translation
n.m. separation from beloved, pangs of separation, love sickness.

Mahan Kosh Encyclopedia

ਦੇਖੋ- ਬਿਰਹ 3. “ਹੋਰ ਬਿਰਹਾ ਸਭ ਧਾਤੁ ਹੈ.” (ਮਃ ੩ ਵਾਰ ਸ੍ਰੀ) “ਜਿਸੁ ਪਿੰਜਰ ਮਹਿ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ.” (ਮਃ ੨ ਵਾਰ ਸ੍ਰੀ) 2. ਵਿਯੋਗ. “ਦੂਰਿਪਰਾਇਓ ਮਨ ਕਾ ਬਿਰਹਾ.” (ਧਨਾ ਮਃ ੫) “ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨ੍ਹਿ.” (ਮਃ ੩ ਵਾਰ ਸੂਹੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits