Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Birvā. ਬਿਰਖ, ਦਰਖਤ, ਬੂਟਾ, ਪੌਦਾ। tree, shrub.
ਉਦਾਹਰਨ:
ਆਸ ਪਾਸ ਘਨੁ ਤੁਰਸੀ ਕਾ ਬਿਰਵਾ ਮਾਝ ਬਨਰਸਿ ਗਾਊ ਰੇ ॥ Raga Gaurhee, Kabir, Asatpadee 66, 1:1 (P: 338).

SGGS Gurmukhi-English Dictionary
[H. n.] Tree
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. same as ਬਿਰਖ. (2) adj.m. dia. see ਵਿਰਵਾ empty, deprived.

Mahan Kosh Encyclopedia

ਨਾਮ/n. ਵਿਟਪ. ਬਿਰਛ. ਪੌਧਾ. ਬੂਟਾ. “ਚੰਦਨ ਕਾ ਬਿਰਵਾ ਭਲਾ.” (ਸ. ਕਬੀਰ) “ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲ ਹਰੁ ਸੋਖਿਆ.” (ਰਾਮ ਕਬੀਰ) ਸ਼ਾਂਤਿ ਅਵਸਥਾ ਵਿੱਚ ਬ੍ਰਹਮਗਿਆਨ ਰੂਪ ਬੂਟਾ ਪੈਦਾ ਹੋਇਆ, ਜਿਸ ਨੇ ਧਰਤੀ ਦਾ ਪਾਣੀ (ਸੰਸਾਰ ਦੀ ਵਾਸਨਾ) ਨੂੰ ਖਿੱਚਕੇ ਸੁਕਾਦਿੱਤਾ। 2. ਵਿ. ਖਾਲੀ. ਵੰਚਿਤ. ਮਹ਼ਰੂਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits