Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bibek. 1. ਵਿਚਾਰ, ਗਲ ਦਾ ਠੀਕ ਸਰੂਪ ਨਿਸਚਿਤ ਕਰਨ ਦੀ ਕਿਰਿਆ, ਨਿਰਣਾ ਕਰਨ ਦੀ ਕਿਰਿਆ, ਨਿਰਣਾ ਸ਼ਕਤੀ। 2. ਵਿਚਾਰ ਵਾਲੀ, ਨਿਰਣੇ ਵਾਲੀ। 3. ਤਤ ਗਿਆਨ, ਸੁਧ ਵਿਚਾਰ। 1. reflection. 2. discriminating, diserning. 3. serious/Divine knowledge.
ਉਦਾਹਰਨਾ:
1. ਸੋ ਜਨੁ ਰਲਾਇਆ ਨ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥ Raga Sireeraag 3, 39, 2:3 (P: 28).
2. ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥ Raga Sireeraag 5, 98, 4:2 (P: 52).
ਸਤਿ ਪੁਰਖ ਪੂਰਨ ਬਿਬੇਕ ॥ (ਵਿਚਾਰ ਵਾਲਾ). Raga Gaurhee 5, Sukhmanee 18, 5:2 (P: 287).
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਟੇਕ ਸਮਾਨਿ ॥ (ਵਿਚਾਰ ਵਾਲੇ). Salok 3, 44:3 (P: 1418).
ਮਨ ਚਿੰਦਿਆ ਫਲੁ ਪਾਇਲੀ ਅੰਤਰਿ ਬਿਬੇਕ ਬੀਚਾਰੁ ॥ (ਨਿਰਣੇ ਵਾਲੀ ਵੀਚਾਰ). Salok 4, 16:4 (P: 1422).
3. ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ Raga Aaasaa 1, 10, 1:1 (P: 351).
ਗੁਰ ਕੀ ਮਹਿਕਾ ਕਿਆ ਕਹਾ ਗੁਰੁ ਬਿਬੇਕ ਸਤਸਰੁ ॥ Raga Aaasaa 5, 104, 3:1 (P: 397).
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ (ਵਿਚਾਰ ਭਾਵ ਅੰਤਰ). Salok, Kabir, 191:1 (P: 1374).
ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥ (ਵਿਚਾਰ ਭਾਵ ਨਿਸ਼ਾਨੀ). Raga Raamkalee 3, Vaar 1, Salok, 3, 3:2 (P: 947).

SGGS Gurmukhi-English Dictionary
[n.] (from Sk. Viveka) knowledge, discrimination, insight
SGGS Gurmukhi-English Data provided by Harjinder Singh Gill, Santa Monica, CA, USA.

English Translation
n.m. reason, reasoning, intelligence, wisdom, discrimination, discernment.

Mahan Kosh Encyclopedia

ਸੰ. ਵਿਵੇਕ. ਨਾਮ/n. ਵਸ੍ਤੁ ਦੇ ਠੀਕ ਠੀਕ ਸ੍ਵਰੂਪ ਦਾ ਨਿਸ਼੍ਚਯ ਕਰਨਾ. ਵਿਚਾਰ. “ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ.” (ਸ: ਕਬੀਰ) 2. ਖ਼ਾ. ਸਿੱਖਧਰਮ ਦੇ ਨਿਯਮਾਂ ਦੀ ਦ੍ਰਿੜ੍ਹ ਧਾਰਨਾ। 3. ਧਾਰਮਿਕ ਫ਼ੈਸਿਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits