Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bināsā. 1. ਨਾਸ। 2. ਨਾਸ ਹੋਣੀ। 1. destruction. 2. perish, break, dies, goes. ਉਦਾਹਰਨਾ: 1. ਜਨਮ ਮਰਨ ਨਹ ਹੋਇ ਬਿਨਾਸਾ ॥ Raga Gaurhee 5, Baavan Akhree, 10:6 (P: 252). 2. ਕਾਚੀ ਮਟੁਕੀ ਬਿਨਸਿ ਬਿਨਾਸਾ ॥ (ਭਾਵ ਟੁੱਟ ਨਾ). Raga Aaasaa 5, 13, 2:1 (P: 374). ਸਾਚ ਧਣੀ ਜਗੁ ਆਇ ਬਿਨਾਸਾ ॥ (ਨਾਸ ਹੁੰਦਾ, ਮਰਦਾ). Raga Aaasaa 1, Asatpadee 2, 1:1 (P: 412). ਭਾਉ ਦੂਜਾ ਬਿਨਸਿ ਬਿਨਾਸਾ ॥ (ਦੂਰ ਹੋਣਾ). Raga Bilaaval 4, 7, 2:2 (P: 801).
|
|