Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biḏẖe. 1. ਵਾਂਗ, ਤਰ੍ਹਾਂ। 2. ਵਿੰਨ੍ਹੇ ਹੋਏ ਭਾਵ ਮਗਨ। 3. ਢੰਗ ਨਾਲ, ਪ੍ਰਕਾਰ। 4. ਢੰਗ, ਤਰੀਕਾ, ਜੁਗਤ। 1. as. 2. pierced. 3. means, way. 4. method, way.
ਉਦਾਹਰਨਾ:
1. ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥ Raga Gaurhee 5, 148, 1:2 (P: 212).
2. ਉਆ ਰਸ ਜੋ ਬਿਧੇ ਹਾਂ ॥ Raga Aaasaa 5, 161, 1:3 (P: 410).
ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥ (ਵਿੰਨਿ੍ਹਆ ਹੋਇਆ). Salok Sehaskritee, Gur Arjan Dev, 10:2 (P: 1389).
3. ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ Raga Kaanrhaa 5, 19, 2:1 (P: 1301).
4. ਐਸੀ ਕਉਨ ਬਿਧੇ ਦਰਸਨ ਪਰਸਨਾ ॥ Raga Kaanrhaa, 5, 35, 1:1 (P: 1305).

SGGS Gurmukhi-English Dictionary
[Var.] From Bidha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿੱਧ ਹੋਏ. ਵੇਧੇ (ਵਿੰਨ੍ਹੇ) ਗਏ। 2. ਤਤਪਰ ਹੋਏ। 3. ਵ੍ਯ. ਵਾਂਙ. ਤਰਹਿਂ. ਜੈਸੇ. ਭਾਂਤ. ਜਿਵੇਂ- “ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ.” (ਗਉ ਮਃ ੫) ਜੂਆਰੀ ਜਿਵੇਂ- ਜੂਆ ਖੇਡਕੇ ਹਾਰਦਾ ਹੈ, ਤਿਵੇਂ- ਇੰਦ੍ਰੀਆਂ ਨੇ ਜਿੱਤਕੇ ਵਸ਼ ਕਰਲੀਤਾ ਹੈ। 4. ਦੇਖੋ- ਵਿਧੇਯ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits