Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biḏẖvā. ਵਿਧਵਾ, ਪਤੀ ਵਿਹੂਣ, ਰੰਡੀ। widow.
ਉਦਾਹਰਨ:
ਜਿਉ ਤਨੁ ਬਿਧਵਾ ਪਰ ਕਉ ਦੇਈ ॥ Raga Gaurhee 1, Asatpadee 11, 6:1 (P: 226).

SGGS Gurmukhi-English Dictionary
[n.] (from Sk.Vidhavā) Bi (without) + dhavā (husband), without husband, widow
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿਧਵਾ. ਨਾਮ/n. ਜਿਸ ਦਾ ਧਵ (ਪਤਿ) ਮਰ ਗਿਆ ਹੈ. ਬਿਨਾ ਧਵ. ਫ਼ਾ. ਬੇਵਹ. ਅੰ. Widow. “ਜਿਉ ਤਨੁ ਬਿਧਵਾ ਪਰ ਕਉ ਦੇਈ.” (ਗਉ ਅ: ਮਃ ੧) ਦੇਖੋ- ਪੁਨਰਵਿਵਾਹ ਅਤੇ ਪੁਨਰਭੂ। 2. ਸੰ. ਬੰਧ੍ਯਾ. ਬਾਂਝ. “ਤਿਸ ਬਿਧਵਾ ਕਰਿ ਮਹਤਾਰੀ.” (ਮਲਾ ਮਃ ੪) “ਬਿਧਵਾ ਕਸ ਨ ਭਈ ਮਹਤਾਰੀ?” (ਗਉ ਕਬੀਰ) ਇੱਥੇ ਬਿਧਵਾ ਸ਼ਬਦ (ਬਾਂਝ) ਅਰਥ ਬੋਧਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits