Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḏāri-an(u). 1. ਨਾਸ ਕਰ ਦਿੱਤੇ। 2. ਦੂਰ ਕੀਤੇ। 1. destroyed. 2. drive away. ਉਦਾਹਰਨਾ: 1. ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ Raga Goojree 5, Vaar 1, Salok, 5, 2:5 (P: 517). 2. ਜਮ ਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥ Salok 4, 27:7 (P: 1424).
|
Mahan Kosh Encyclopedia |
ਉਸ ਨੇ ਵਿਦੀਰਣ (ਚਕਨਾਚੂਰ) ਕੀਤੇ. “ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|