Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biṯāl. ਬੇਸੁਰਪੁਣੇ। disharmony.
ਉਦਾਹਰਨ:
ਜਨਮ ਜਨਮ ਕੇ ਮਿਟੇ ਬਿਤਾਲ ॥ Raga Parbhaatee 5, Asatpadee 3, 5:4 (P: 1349).

SGGS Gurmukhi-English Dictionary
[P. n.] Not customary, without decorum, irregular, wanton
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਿਤਾਰ) ਸੰ. ਵੇਤਾਲ. ਨਾਮ/n. ਇੱਕ ਭੂਤ ਜਾਤਿਸ਼ਿਵ ਜੀ ਦਾ ਇੱਕ ਗਣ. “ਨਾਚਤ ਜੋਗਨਿ ਕਹੂੰ ਬਿਤਾਰਾ.” (ਗ੍ਯਾਨ) 3. ਉਹ ਮੁਰਦਾ, ਜਿਸ ਵਿੱਚ ਵੇਤਾਲ ਨੇ ਪ੍ਰਵੇਸ਼ ਕੀਤਾ ਹੈ. “ਜਨਮ ਜਨਮ ਕੇ ਮਿਟੇ ਬਿਤਾਲ.” (ਪ੍ਰਭਾ ਅ: ਮਃ ੫) ਭਾਵ- ਤਮੋਗੁਣ ਵਾਲੇ ਜੀਵ. ਅਗ੍ਯਾਨਗ੍ਰਸੇ ਲੋਕ। 4. ਗੁਰਮਤ ਅਨੁਸਾਰ- “ਜੋ ਮੋਹ ਮਾਇਆ ਚਿਤ ਲਾਇਦੇ, ਸੇ ਮਨਮੁਖ ਮੂੜ ਬਿਤਾਲੇ.” (ਬਿਹਾ ਛੰਤ ਮਃ ੪) 5. ਦੇਖੋ- ਬੇਤਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits