Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biṯ. ਵਿਤ, ਧਨ। capital.
ਉਦਾਹਰਨ:
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨਟ ਬਿਧੀ ਨ ਧੀਜੀਐ ॥ Raga Bihaagarhaa 5, Chhant 2, 2:3 (P: 543).

SGGS Gurmukhi-English Dictionary
[n.] (from Sk.Vitta) power, strength, capability, competency
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿੱਤ. ਨਾਮ/n. ਧਨ। 2. ਸਾਮਰਥ੍ਯ. ਸ਼ਕਤਿ. “ਜੈਸਾ ਬਿਤੁ ਤੈਸਾ ਹੋਇ ਵਰਤੈ.” (ਧਨਾ ਮਃ ੫) 3. ਵ੍ਰਿਤ ਦੀ ਥਾਂ ਭੀ ਇਹ ਸ਼ਬਦ ਆਇਆ ਹੈ. ਦੇਖੋ- ਪੰਚ ਸ਼ਬਦ। 4. ਸੰ. ਵੇੱਤਾ (वेत्ता) ਦੀ ਥਾਂ ਭੀ ਇਹ ਸ਼ਬਦ ਆਇਆ ਹੈ. “ਦ੍ਵਿਜ ਆਗਮ ਵੇਦ ਸ਼੍ਰੁਤੀਬਿਤ ਜੇ.” (ਗੁਪ੍ਰਸੂ) ਜੋ ਵੇਦਵੇੱਤਾ (ਜਾਣਨਵਾਲੇ) ਸਨ। 5. ਦੇਖੋ- ਵਿਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits