Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bidāṇī. 1. ਬਿਗਾਨੀ, ਪਰਾਈ। 2. ਅਸਚਰਜ ਰੂਪ। 1. alien. 2. wondorous.
ਉਦਾਹਰਨਾ:
1. ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥ Raga Goojree 5, 19, 2:2 (P: 500).
2. ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥ Raga Parbhaatee, Naamdev, 1, 4:2 (P: 1351).

SGGS Gurmukhi-English Dictionary
[1. n.] 1. (from Sk. Vidamba) P. Vidāna, wonder, marvel. 2. (from Per. Begānā) that which belongs to others, dependence on others
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਿਡਾਣ, ਬਿਡਾਣੁ, ਬਿਡਾਨ, ਬਿਡਾਨੀ, ਬਿਡਾਨੁ) ਸੰ. ਵਿਡੰਬਨ. ਆਡੰਬਰ (ਦਿਖਾਵਾ) ਕਰਨ ਦੀ ਕ੍ਰਿਯਾ। 2. ਨਕਲ (ਸ੍ਵਾਂਗ) ਕਰਨਾ। 3. ਨਿੰਦਾ (ਬਦਨਾਮੀ) ਕਰਨੀ। 4. ਉਪਹਾਸ (ਹਾਸੀ) ਕਰਨੀ। 5. ਧੋਖਾ ਦੇਣ ਦੀ ਕ੍ਰਿਯਾ. “ਆਸ ਬਿਡਾਣੀ ਲਾਹੀ.” (ਗੂਜ ਮਃ ੫) ਧੋਖਾ ਦੇਣਵਾਲੀ ਉਮੀਦ ਤਿਆਗੀ. “ਲਾਹਿ ਬਿਡਾਨੀ ਆਸ.” (ਬਾਵਨ) “ਅੰਜਨੁ ਦੇਇ ਸਭੈ ਕੋਈ, ਟੁਕੁ ਚਾਹਨ ਮਾਹਿ ਬਿਡਾਨੁ.” (ਮਾਰੂ ਕਬੀਰ) ਦੇਖਣ ਵਿੱਚ ਆਡੰਬਰ ਦੀ ਜਰੂਰਤ ਹੈ। 6. ਸੰਪ੍ਰਦਾਈ ਗ੍ਯਾਨੀ ਬਿਡਾਨ ਦਾ ਅਰਥ ਹੈਰਾਨੀ ਅਤੇ ਓਪਰਾ (ਬੇਗਾਨਾ) ਭੀ ਕਰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits