Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bichrai. 1. ਫਿਰਦਾ/ਘੁੰਮਦਾ ਹੈ। 2. ਵਿਚਾਰ ਕਰੇ, ਵਿਚਾਰੇ। 3. ਭਾਵ ਉਚਾਰਨ ਕਰੇ। 1. wanders. 2. reflect. 3. utter, recite.
ਉਦਾਹਰਨਾ:
1. ਚੇਤਿ ਰਾਮੁ ਨਾਹੀ ਜਮ ਪੁਰ ਜਾਹਿਗਾ ਜਨੁ ਬਿਚਰੈ ਅਨਰਾਧਾ ॥ Raga Sireeraag, Bennee, 1, 1:2 (P: 93).
2. ਨਦਰਿ ਕਰੇ ਤਾ ਸਤਿਗੁਰ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ Raga Dhanaasaree 4, Chhant 1, 2:5 (P: 690).
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ Raga Raamkalee 1, Oankaar, 54:1 (P: 938).
3. ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥ Raga Malaar 4, 3, 3:1 (P: 1263).

Mahan Kosh Encyclopedia

(ਬਿਚਰੇ) ਵਿਚਾਰੇ. ਵਿਚਾਰੈ. ਦੇਖੋ- ਬਿਚਰ. “ਬੇਦ ਚਾਰ ਮੁਖਾਗਰ ਬਿਚਰੇ.” (ਸ੍ਰੀ ਅ: ਮਃ ੫) “ਪਾਧਾ ਪੜਿਆ ਆਖੀਐ, ਬਿਦਿਆ ਬਿਚਰੈ.” (ਓਅੰਕਾਰ) 2. ਦੇਖੋ- ਬਿਚਰਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits