Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigārī. 1. ਵਿਗਾਰੀ ਫੜਿਆ ਵਿਅਕਤੀ, ਜਬਰੀ ਮੁਸ਼ਕਤ ਲਈ ਫੜਿਆ ਵਿਅਕਤੀ। 2. ਬਿਨਾਂ ਇਵਜ਼ਾਨੇ ਤੋਂ ਕੀਤਾ ਕੰਮ। 1. forced labourer. 2. forced labour. ਉਦਾਹਰਨਾ: 1. ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ Raga Gaurhee 5, 80, 2:1 (P: 179). 2. ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥ Raga Tilang, Naamdev, 3, 1:3 (P: 727).
|
Mahan Kosh Encyclopedia |
(ਬਿਗਾਰੀਆ) ਨਾਮ/n. ਬੇਗਾਰ ਕਰਨ ਵਾਲਾ. ਬੇਗਾਰੀ. “ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ.” (ਗਉ ਮਃ ੫) 2. ਬੇਗਾਰ ਕਰਨ ਦੀ ਕ੍ਰਿਯਾ. ਬੇਗਾਰੀਪਨ. “ਨੀਕੀ ਤੇਰੀ ਬੇਗਾਰੀਆ, ਲੇ ਤੇਰਾ ਨਾਉ.” (ਤਿਲੰ ਨਾਮਦੇਵ) ਤੇਰਾ ਨਾਮ ਲੈਕੇ ਤੇਰੀ ਬੇਗਾਰ ਭਲੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|