Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigsai. 1. ਖਿੜਦਾ ਹੈ। 2. ਖੁਸ਼ ਹੂੰਦਾ ਹੈ। 1. blossoms, blooms. 2. gladdened. ਉਦਾਹਰਨਾ: 1. ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲ ਬਿਗਸੈ ਮਧੁ ਆਸ੍ਰਮਾਈ ॥ (ਖਿੜਦਾ ਹੈ). Raga Sireeraag 1, 26, 2:2 (P: 23). 2. ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥ (ਖੁਸ਼ ਹੁੰਦਾ ਹੈ॥). Raga Sireeraag 3, 41, 2:1 (P: 29).
|
|