Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bi-ākaraṇ. ਜਿਸ ਤੋਂ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਦਾ ਸ਼ੁਧ ਸਰੂਪ ਜਾਣਿਆ ਜਾਵੇ। grammar.
ਉਦਾਹਰਨ:
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲਕਰੈ ॥ Raga Bhairo 1, 8, 2:1 (P: 1127).

SGGS Gurmukhi-English Dictionary
[n.] (from Sk.Vyākarana) grammer
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬਿਆਕਰਨ) ਸੰ. ਵ੍ਯਾਕਰਣ. ਨਾਮ/n. ਜਿਸ ਤੋਂ ਸ਼ਬਦਾਂ ਦੇ ਅਰਥਾਂ ਦੀ ਸਿੱਧੀ ਅਤੇ ਉਨ੍ਹਾਂ ਦਾ ਸ਼ੁੱਧ ਸਰੂਪ ਜਾਣਿਆ ਜਾਵੇ, ਉਹ ਸ਼ਾਸਤ੍ਰ. ਅ਼. [صرف‌ونحو] ਸਰਫ਼ੋਨਹ਼ਵ. ਅੰ. Grammar. “ਪੁਸਤਕ ਪਾਠ ਬਿਆਕਰਣ ਵਖਾਣੈ.” (ਭੈਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits