Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāhī. 1. ਬਾਹਵਾਂ। 2. ਪਲੰਘ ਦੀ ਬਾਹੀ। 1. arms. 2. longer bar of cotframe.
ਉਦਾਹਰਨਾ:
1. ਛੂਟਤ ਨਹੀ ਕੋਟਿ ਲਖ ਬਾਹੀ ॥ Raga Gaurhee 5, Sukhmanee 2, 3:1 (P: 264).
2. ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ Raga Vadhans 1, 3, 1:5 (P: 557).

SGGS Gurmukhi-English Dictionary
[P. n.] Longer side in the frame of cot
SGGS Gurmukhi-English Data provided by Harjinder Singh Gill, Santa Monica, CA, USA.

English Translation
n.f. flank, side; longer bar of cot frame or ladder; side wall; dia. see ਵਾਹੀ farming."

Mahan Kosh Encyclopedia

ਨਾਮ/n. ਵਾਹੁਣ ਦੀ ਕ੍ਰਿਯਾ. ਖੇਤ ਦੀ ਵਹਾਈ। 2. ਮੰਜੇ ਦੀ ਪਾਟੀ. “ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ.” (ਵਡ ਮਃ ੧) 3. ਤਾਲ ਆਦਿ ਦੇ ਚਾਰੇ ਪਾਸਿਆਂ ਦੀ ਲੰਬਾਈ ਚੌੜਾਈ. “ਬਾਹੀ ਚਾਰੋਂ ਏਕ ਸਮਾਨ.” (ਗੁਪ੍ਰਸੂ) 4. ਬਾਹੁ. ਭੁਜਾ. “ਛੂਟਤ ਨਹੀ ਕੋਟਿ ਲਖ ਬਾਹੀ.” (ਸੁਖਮਨੀ) ਕ੍ਰੋੜਹਾ ਬਾਹਾਂ ਕਰਕੇ. ਭਾਵ- ਅਨੰਤ ਸਹਾਇਕ ਹੋਣ ਪੁਰ ਭੀ। 5. ਸੰ. वाहिन्. ਵਿ. ਚਲਾਉਣ ਵਾਲਾ. ਹੱਕਣ ਵਾਲਾ. ਦੇਖੋ- ਚਾਕਚੂੰਧਰ। 6. ਨਾਮ/n. ਸਵਾਰੀ. ਯਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits