Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāh-rahu. 1. ਬਾਹਰਲੇ ਪਾਸਿਉਂ ਜ਼ਾਹਰਾ ਤੌਰ ਤੇ ਪ੍ਰਗਟ ਰੂਪ ਵਿਚ। outside, externally, outwardly.
ਉਦਾਹਰਨ:
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥ Raga Sireeraag 3, 28, 4:2 (P: 28).
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥ Raga Aaasaa 4, Chhant 19, 1:2 (P: 450).
ਜੀਅਹੁ ਮੈਲੇ ਬਾਹਰਹੁ ਨਿਰਮਲ ॥ (ਸਰੀਰਕ ਤੌਰ ਤੇ). Raga Raamkalee 3, Anand, 19:1 (P: 919).

Mahan Kosh Encyclopedia

ਕ੍ਰਿ. ਵਿ. ਬਾਹਰੋਂ. ਬਾਹਰਲੇ ਪਾਸਿਓਂ. “ਅੰਦਰਹੁ ਅੰਨ੍ਹਾ ਬਾਹਰਹੁ ਅੰਨ੍ਹਾ.” (ਮਃ ੫ ਵਾਰ ਰਾਮ ੨) ਭਾਵ- ਪਰਮਾਰਥ ਅਤੇ ਵਿਹਾਰ ਤੋਂ ਅੰਨ੍ਹਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits