Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bāsak. ਨਾਗ ਰਾਜ ਪੁਰਾਣਾਂ ਅਨੁਸਾਰ ਜਿਸਦਾ ਨੇਤਾ ਬਣਾ ਕੇ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਸੀ; ਸੁੰਗਧਤ । king of snakes who according to Puranas was made rope for churning the sea; scented.
ਉਦਾਹਰਨ:
ਬਾਸਕ ਕੋਟਿ ਸੇਜ ਬਿਸਥਰਹਿ ॥ Raga Bhairo, Kabir, Asatpadee 2, 3:2 (P: 1163).

Mahan Kosh Encyclopedia

ਵਿ. ਵਾਸਕ. ਵਾਸ (ਨਿਵਾਸ) ਕਰਨ ਵਾਲਾ। 2. ਗੰਧ (ਬੂ) ਪੈਦਾ ਕਰਨ ਵਾਲਾ. ਦੇਖੋ- ਸੁਬਾਸਕ। 3. ਸੰ. ਵਾਸੁਕਿ. ਨਾਮ/n. ਇੱਕ ਸਰਪਰਾਜ, ਜਿਸ ਦਾ ਨੇਤ੍ਰਾ ਬਣਾਕੇ, ਪੁਰਾਣਾਂ ਅਨੁਸਾਰ, ਦੇਵਤਾ ਅਤੇ ਦੈਤਾਂ ਨੇ ਖੀਰਸਮੁੰਦਰ ਰਿੜਕਿਆ ਸੀ. “ਬਾਸਕ ਕੋਟ ਸੇਜ ਬਿਸਥਰਹਿ.” (ਭੈਰ ਅ: ਕਬੀਰ) ਦੇਖੋ- ਸੇਸਨਾਗ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits