Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bāvre. ਝੱਲੇ, ਕਮਲੇ, ਬੇਸਮਝ। mad, crazy, insane. ਉਦਾਹਰਨ: ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥ (ਝੱਲੇ/ਕਮਲੇ, ਘਟ ਸਮਝ ਵਾਲਾ, ਬੇਸਮਝ). Raga Sireeraag 1, Asatpadee 8, 1:1 (P: 57).
|
|