Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bārunī. ਸ਼ਰਾਬ। wine, intoxicant. ਉਦਾਹਰਨ: ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ Raga Maajh Ravidas, 1, 1:1 (P: 1293).
|
Mahan Kosh Encyclopedia |
ਸ਼ਰਾਬ. ਦੇਖੋ- ਬਾਰੁਣੀ 3. “ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀਂ ਪਾਨੰ.” (ਮਲਾ ਰਵਿਦਾਸ) ਗੰਗਾਜਲ ਨਾਲ ਬਣਾਈ ਸ਼ਰਾਬ ਸੰਤ ਨਹੀਂ ਪੀਂਦੇ. ਨੀਚ ਕਰਮ ਕਰਨ ਵਾਲਾ, ਉੱਚ ਕੁਲ ਵਿੱਚ ਜੰਮਿਆਂ ਆਦਰ ਯੋਗ ਨਹੀਂ। 2. ਦੇਖੋ- ਵਾਰੁਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|