Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bārij(u). (ਪਾਣੀ ਤੋਂ ਪੈਦਾ ਹੋਇਆ) ਕਮਲ। lotus. ਉਦਾਹਰਨ: ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥ Sava-eeay of Guru Amardas, 9:1 (P: 1394).
|
Mahan Kosh Encyclopedia |
(ਬਾਰਿਜਾ) ਦੇਖੋ- ਬਾਰਿਜ। 2. ਵਾਰਿ (ਸਮੁੰਦਰ) ਤੋਂ ਪੈਦਾ ਹੋਈ ਲਕ੍ਸ਼ਮੀ. “ਬਾਰਿਜੁ ਕਰਿ ਦਾਹਿਣੈ.” (ਸਵੈਯੇ ਮਃ ੩ ਕੇ) ਸੱਜੇ ਹੱਥ ਲਕ੍ਸ਼ਮੀ ਹਾਜਿਰ ਖੜੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|