Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bār-hā. ਬਾਰਾਂ। twelve. ਉਦਾਹਰਨ: ਬਾਰਹਾ ਕੰਚਨੁ ਸੁਧੁ ਕਰਾਇਆ ॥ Raga Maaroo 5, Solhaa 3, 16:1 (P: 1074).
|
Mahan Kosh Encyclopedia |
ਵਿ. ਬਾਰਹ ਬੰਨੀ ਦਾ. ਖਾਲਿਸ. “ਬਾਹਰਿ ਕੰਚਨ ਬਾਰਹਾ, ਬੀਤਰਿ ਭਰੀ ਭੰਗਾਰ.” (ਸ. ਕਬੀਰ) 2. ਫ਼ਾ. [بارہا] ਕਈ ਵੇਰ. ਅਨੇਕ ਵਾਰ। 3. ਸੰ. बर्हिन्. ਪੰਖਧਰ. ਪਰਾਂਵਾਲਾ. “ਬਿਸਿਖ ਬਾਰਹਾ ਬਾਨ.” (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|