Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bāpai. ਪਿਤਾ ਤੋਂ, ਪਿਤਾ ਦਾ। Father, father. ਉਦਾਹਰਨ: ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥ Raga Aaasaa, Kabir, 3, 2:1 (P: 476). ਉਦਾਹਰਨ: ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ Raga Sorath Ravidas, 2, 3:1 (P: 658).
|
|